ਗੁਰੂ ਦਾ ਖਾਲਸਾ ਯੂਟਿਊਬ ਚੈਨਲ ਦੇਖਣ ਲਈ ਸੰਗਤਾਂ ਦਾ ਧੰਨਵਾਦ🙏
Welcome to the devotees thanks watching for Guru's Khalsa YouTube Channel🙏🏻

ਇਸ ਚੈਨਲ ਵਿੱਚ ਤੁਸੀਂ ਦੇਖ ਸਕਦੇ ਹੋ ਸ਼ਹੀਦੀ ਜੋੜ ਮੇਲ ਕੀਰਤਨ ਸਮਾਗਮ, ਕੀਰਤਨ ਦਰਬਾਰ, ਗੁਰੂ ਘਰਾਂ ਦੇ ਦਰਸ਼ਨ, ਨਗਰ ਕੀਰਤਨ, ਯਾਤਰਾਵਾਂ ਦੀਆਂ ਵੀਡਿਓ ਦੇਖ ਸਕੋਗੇ ||

In this Channel you can see Videos of Shaheedi Jor Mail, Kirtan Event, Kirtan Durbar, Nagar Kirtan, Darshan of Guru Houses (Guru's Mehal) Yaatra (Trip's) etc.

ਖ਼ਾਲਸਾ ਅਕਾਲ ਪੁਰਖ ਕੀ ਫ਼ੌਜ ॥
Khalsa is God's Army

ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ ॥
It's sustained by the Will of the Almighty

ਜਬ ਲਗ ਖ਼ਾਲਸਾ ਰਹੇ ਨਿਆਰਾ ॥
While the Khalsa remains pure

ਤਬ ਲਗ ਤੇਜ ਕੀਉ ਮੈਂ ਸਾਰਾ ॥
I will give it all my strength

ਜਬ ਇਹ ਗਹੈ ਬਿਪਰਨ ਕੀ ਰੀਤ ॥
When they mimic the habits of others

ਮੈਂ ਨ ਕਰੋਂ ਇਨ ਕੀ ਪ੍ਰਤੀਤ ॥
I will not offer it my assistance.

ਵਾਹਿਗੁਰੂ ਜੀ ਦਾ ਖਾਲਸਾ 💖
ਵਾਹਿਗੁਰੂ ਜੀ ਦੀ ਫਤਹਿ🙏

Waheguru Ji Ka Khalsa 💕
Waheguru Ji Ki Fateh🙏🏻

Like 👍 Subscribe 🔔 Share 🚀
GURU DA KHALSA 🙏